Select Page

Manjit Kaur Bajwa

Oct 15, 1946 – Jan 10, 2021

 

Live Stream Details

Visitation: January 16, 2021

6:00 pm – 8:00 pm

Service: January 17, 2021

12:30 pm – 1:30 pm

Livestream

Condolence Board

63 Comments

  1. We will always miss you bhua ji

    Reply
  2. We will always miss you bhuaa ji

    Reply
  3. Miss you maa assi tunu hamesa yaad Kara ga

    Reply
  4. ਮਿਸ ਯੂ ਮਾਂ ਅਸੀਂ ਤੁਹਾਨੂੰ ਹਮੇਸ਼ਾ ਕਰਾਗੇ

    Reply
  5. Miss u bhua g

    Reply
  6. ਪ੍ਮਾਤਮਾ ਤੁਹਾਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਪਰਿਵਾਰ ਨੂ ਭਾਣਾ ਮੰਨਣ ਦਾ ਬਲ ਬਖਸ਼ੇ

    Reply
  7. ਪਰਮਾਤਮਾ ਆਪਦੇ ਚਰਨਾਂ ਚ ਨਿਵਾਸ ਬਖ਼ਸ਼ੇ ਅਸੀਂ ਹਮੇਸਾਂ ਯਾਦ ਕਰਦੇ ਰਹਾਂਗੇ

    Reply
  8. ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਉਨ੍ਹਾਂ ਨੂੰ ਆਪਣੇ ਚਰਚਾ ਵਿੱਚ ਨਿਵਾਸ ਬਖਸ਼ੇ

    Reply
  9. ਪਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਨਾਨੀ ਜੀ ਤੁਸੀਂ ਹਮੇਸ਼ਾ ਸਾਡੇ ਦਿਲ ਵਿਚ ਰਹੋਗੇ!!!

    Reply
  10. ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ੇ
    ਪਰਿਵਾਰ ਨੂੰ ਭਾਨਾ ਮੰਨਣ ਦਾ ਵੱਲ ਬਖਸ਼ੇ

    Reply
  11. ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਆਪਣੇ ਚਰਨਾ ਵਿੱਚ ਨਿਵਾਸ ਬਖਸੇ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ…🙏🙏🙏

    Reply
  12. ਵਾਹਿਗੁਰੂ ਬੀਬੀ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣ🙏

    Reply
  13. ਪਰਮਾਤਮਾ ਤੁਹਾਨੂੰ ਅਾਪਨੇ ਚਰਨਾਂ िਵਚ िਨਵਾਸ ਬਖਸੇ 🙏🙏🙏

    Reply
  14. ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਆਪਣੇ ਚਰਨਾ ਵਿੱਚ ਨਿਵਾਸ ਬਖਸੇ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ…🙏🙏🙏

    Reply
  15. Missssssss uuu bhua ji🙏🙏🙏🙏🙏🙏

    Reply
  16. ਵਾਹਿਗੁਰੂ ਨਾਨੀ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣ

    Reply
  17. ਮਿਸ ਜੂ ਮਾਸੀ ਜੀ
    ਪਰਮਾਤਮਾ ਚਰਨਾ ਚ ਨਿਵਾਸ ਬਖਸੇ

    Reply
  18. ਪ੍ਮਾਤਮਾ ਮਾਤਾ ਮਨਜੀਤ ਕੋਰ ਨੂੰ ਅਾਪਣੇ ਚਰਨਾ ਵਿੱਚ ਨਿਵਾਸ਼ ਬਖਸੇ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸਣ

    Reply
  19. 🙏 ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ ਚ ਨਿਵਾਸ ਬਖਸ਼ੇ
    ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

    Reply
  20. ਪ੍ਰਮਾਤਮਾ ਮਾਸੀ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ
    ਆਪਣੇ ਚਰਨਾਂ ਚ ਨਿਵਾਸ ਬਖਸ਼ੇ
    ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

    Reply
  21. Rest in peace

    Reply
  22. We will miss you bhua ji. Rest in Peace.

    Reply
  23. Wmk

    Reply
  24. Miss you bhua g. RIP.

    Reply
  25. Miss u massi ji.
    Waheguru thodi aatma nu Shanti bakhshe.

    Reply
  26. 🙏🙏🙏🙏waheguru ji

    Reply
  27. ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ ਚ ਨਿਵਾਸ ਬਖਸ਼ੇ🙏🙏🙏

    Reply
  28. We will always miss you taayi ji

    Reply
  29. Miss you taayi ji 😞

    Reply
  30. ਪ੍ਰਮਾਤਮਾ Aunti Gਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ
    ਆਪਣੇ ਚਰਨਾਂ ਚ ਨਿਵਾਸ ਬਖਸ਼ੇ
    ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ🙏🙏

    Reply
  31. ਪ੍ਮਾਤਮਾ ਤੁਹਾਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਪਰਿਵਾਰ ਨੂ ਭਾਣਾ ਮੰਨਣ ਦਾ ਬਲ ਬਖਸ਼ੇ 🙏🙏🙏

    Reply
  32. ਪ੍ਮਾਤਮਾ ਤੁਹਾਨੂੰ ਅਾਪਣੇ ਚਰਨਾਂ ਚ िਨਵਾਸ ਬਖਸੇ we will miss you bebe Ji

    Reply
  33. We will miss u dadi g

    Reply
  34. Miss u bebe ji😰

    Reply
  35. Miss u

    Reply
  36. Parmata mami ji di rooh nu charana ch nivas bakase

    Reply
  37. We will miss you nani g 😔

    Reply
  38. ਵਾਹਿਗੁਰੂ ਜੀ ਪਰੀਵਾਰ ਨੂੰ ਭਾਣਾ ਮੰਨਨ ਦਾ ਬਲ ਬਸ਼ਣ🙏 ,ਮਾਵਾਂ ਠੰਡੀਆ ਛਾਵਾਂ😔

    Reply
  39. Waheguru ji. Sawaraga vich wasa howe

    Reply
  40. We always miss you Mom

    Reply
  41. Miss you masi ji

    Reply
  42. We will miss you dadi ji

    Reply
  43. Rest In Peace 🙏🙏

    Reply
  44. Rest In Peace 🙏🙏

    Reply
  45. We will miss you Nani Ji 😭 😭.

    Waheguru Ji Nani ji nu apne Charana ch Nivas baksheo ji.

    Rest In Peace Nani Ji 🙏🙏.

    Reply
  46. Rest in peace.

    Reply
  47. Miss you mami ji

    Reply
  48. Going to miss you so much bibi!!! My heart is broken, especially this year in the summer when we would sit together and talk on the porch of your house❤

    You meaned so much to me just like mt own grandmother! I love you!! Miss you!!

    Reply
  49. ਵਾਹਿਗੁਰੂ ਜੀ

    Reply
  50. 🙏🏻🙏🏻🙏🏻🙏🏻🙏🏻

    Reply
  51. Waheguru g

    Reply
  52. Rest in peace.

    Reply
  53. ਪ੍ਮਾਤਮਾ ਤੁਹਾਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਪਰਿਵਾਰ ਨੂ ਭਾਣਾ ਮੰਨਣ ਦਾ ਬਲ ਬਖਸ਼ੇ 🙏🙏🙏

    Reply
  54. Waheguru ji atma nu apne charna ch nivas bakhshan 🙏

    Reply
  55. Rest In Peace.

    Reply
  56. Wahaguru atma nu charms ch nivas bakhshan

    Reply
  57. Miss you tayi ji😢😢

    Reply
  58. 😭😭ਮਾਂਵਾਂ ਠੰਡੀਆ ਛਾਵਾਂ ਛਾਵਾਂ ਕੋਣ ਕਰੇ …ਮਾ ਆਖਰੀ ਸਾਹਾ ਤੱਕ ਸਾਡੇ ਦਿਲਾਂ ਚ ਜਿਉਂਦੇ ਰਹੋਗੇ ਵਾਹਿਗੁਰੂ ਜੀ ਤੁਹਾਨੁ ਆਪਣੇ ਚਰਨਾ ਚ ਨਿਵਾਸ ਬਖ਼ਸ਼ਣ 🙏❤️🥲😭😭Love you ma .Missing you lot 😘🥰

    Reply
  59. ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸਾਤੀ ਦੇਵੇ ਆਪਣੇ ਚਰਨਾ ਦਾ ਨਿਵਾਸ ਬਖਸੇ ਵਹਿਗੂਰੂ ਪ੍ਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖੱਸ਼ੇ

    Reply
  60. Love you maa….. miss you maa Waheguru

    Reply
  61. Love you maa… miss u maa lot

    Reply
  62. Miss u mami Ji 😢

    Reply

Submit a Comment

Your email address will not be published. Required fields are marked *

A new era of elegance, comfort and full service convenience at one location.

About BCVC

In the past 25 years our professional team of licensed funeral directors and staff have had the privilege and honor of serving many families and individuals in their greatest time of need.
 
Our newest location, Brampton Crematorium & Visitation Centre, provides a complete range of funeral, cremation, and memorial services –with notable distinctions. We are pleased to be able to offer each family customized and exclusive use of our facilities during your gathering, service, or cremation all in one convenient location. Our location is unique and is not owned by any conglomerate and our independence and pride are reflected in all of our services.