Select Page

Mohinder Kaur Sandhu

Aug 12, 1938 – Mar 10, 2021

 

Live Stream Details

Service: March 13, 2021

12:00 pm – 2:00 pm

Livestream

Condolence Board

10 Comments

 1. ਭੂਆ ਜੀ ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ I ਤੁਸੀਂ ਸਭ ਰਿਸ਼ਤੇ ਜਿਵੇਂ ਬੇਟੀ, ਭੈਣ ਤੇ ਮਾਂ ਬਹੁਤ ਬਾਖੂਬ ਨਿਭਾਏ ਹਨ I ਸਿਰਫ ਮੈਂ ਹੀ ਨਹੀ ਮੈਨੂੰ ਲਗਦਾ ਜਿੰਨਾਂ ਜਿੰਨਾਂ ਨਾਲ ਵੀ ਤੁਹਾਡਾ ਜ਼ਿੰਦਗੀ ਵਿੱਚ ਵਾਹ ਪਿਆ ਹੈ ਕਿਸੇ ਨੂੰ ਕਦੇ ਕੋਈ ਸ਼ਿਕਵਾ ਨਹੀਂ ਹੋਇਆ ਹੋਣਾ I ਜੇ ਰੱਬ ਕਦੇ ਦੁਨੀਆਂ ਵਿੱਚ ਆਉਂਦਾ ਹੈ ਤਾਂ ਤੁਹਾਡੇ ਵਰਗੇ ਇਨਸਾਨਾਂ ਦੇ ਰੂਪ ਵਿੱਚ ਹੀ ਆਉਂਦਾ ਹੈ I

  ਦਰੱਖਤ ਜੇ ਹੋਵਾਂ, ਟਾਹਣੀਆਂ ਕੱਟ ਲਵੀਂ, ਪਰ ਰੱਬਾ ਛਾਂ ਨਾਂ ਲੈ ਕੇ ਜਾਵੀਂ

  ਦੂੱਖ ਜੋ ਹੋਰ ਦੇਣੇ ਆ ਦੇ ਲੈ ‘ਪੰਧੇਰ’ ਨੂੰ, ਪਰ ਮੇਰੀ ਮਾਂ ਨਾਂ ਲੈ ਕੇ ਜਾਵੀਂ

  Reply
 2. Mami ji you was great person we all miss you.

  Reply
 3. ਤੁਹਾਡੇ ਦੁੱਖ ਦੇ ਘੜੀ ਵਿੱਚ ਆਪਣੇ ਆਪ ਨੂੰ ਤੁਹਾਡੇ ਨਾਲ ਮਹਿਸੂਸ ਕਰ ਰਹੇ ਹਾਂ।

  Reply
 4. We all Miss you bhuaji.Rip
  ਪ੍ਰਮਾਤਮਾ ਤੁਹਾਡੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਜੇ .

  Reply
 5. God-lover and Sant Sevi Soul – Mami ji. May God bless her soul a place in His Dargah.

  Reply
 6. s Hukam Singh ji hun jiwan

  Sathi je ni milna very sad RIP

  Reply
 7. may god give power to family to bear this loss.

  a mother’s love is always with her children. losing a mother is one of the deepest sorrows a heart can know. but her goodness, her caring , and her wisdom live on like a legacy of love that will always be with u. may that love surround u now and bring u peace

  Reply
 8. We all miss you Respected ਤਾਈ ਜੀ। ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਚ ਨਿਵਾਜਣ।
  ਕਹਿੰਦੇ ਆ ਕਿ ਰੱਬਾ ਭਾਵੇਂ ਸਭ ਕੁਝ ਚਲਾ ਜਾਵੇ ਜ਼ਿੰਦਗੀ ਚ, ਪਰ, ਕਦੇ ਮਾਂ ਨੀ ਜਾਣੀ ਚਾਹੀਦੀ ਕਿਉਂਕਿ ਦੁਨੀਆਂ ਚ, ਭਾਵੇਂ ਲੱਖ ਰਿਸ਼ਤੇ ਹੋਣ ਮਾਂ-ਬਾਪ ਜਿੰਨਾ ਪਿਆਰ ਤੇ ਫ਼ਿਕਰ ਕਰਨ ਵਾਲਾ ਕਿਤੋਂ ਨੀ ਮਿਲ ਸਕਦਾ।
  ਪਰ, ਮੈਂ ਤਾਈ ਜੀ ਦਾ ਦਿਲ ਤੋਂ ਧੰਨਵਾਦ ਕਰਨਾ ਚਹੁੰਦੀ ਆ ਜਿੰਨਾ ਨੇ ਇੱਕ ਮਾਂ ਦੀ ਤਰ੍ਹਾਂ ਮੇਰੇ ਪਿਤਾ ਜੀ ਹੋਰਾਂ ਦੀ ਪਾਲਣਾ ਪੋਸ਼ਣਾ ਕੀਤੀ । ਇਹਨਾਂ ਦੇ ਸਾਥ ਕਰਕੇ ਅੱਜ ਧਾਲੀਵਾਲ ਪਰਿਵਾਰ ਦੀ ਹੋਂਦ ਆ ਤੇ ਅਸੀਂ ਸਭ ਆ। Thank you so much dear Bibi ji . Lot of respect from the bottom of my heart. Waheguru g Waheguru g. God bless All of your Family members .

  Reply
 9. ਰੁੱਤਾਂ ਮੁੜ ਮੁੜ ਆਉਂਣਗੀਆਂ ਇਕ ਮਾਂ ਤੂੰ ਮੁੜ ਕੇ ਨੀ ਆਉਣਾ ਇਹ ਸਚਾਈ ਹੈ ਕਿ ਅੱਜ ਸਾਡੀ ਮਾਂ
  ਹਮੇਸਾਂ ਲਈ ਚਲੀ ਗਈ ਹੈ ,ਪਰ ਜੋ ਸੰਸਕਾਰ ਉਹ ਸਾਨੂੰ ਦੇ ਕੇ ਗਈ ਹੈ ਉਹ ਹਮੇਸਾਂ ਜਿਉਂਦੇ ਰਹਿਣਗੇ : ਹਰ ਕੋਈ ਆਖਦਾ ਪੈਕੇ ਮਾਵਾਂ ਨਾਲ ਹੀ ਹੁੰਦੇ ਨੇ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਪੇਕੇ ਭਰਾਵਾਂ ਤੇ ਭਰਜਾਈਆਂ ਨਾਲ ਵੀ ਹੁੰਦੇ ਨੇ ਇਹੀ ਉਮੀਦ ਰੱਖਦੀ ਹੋਈ ਅੱਜ ਉਸ ਵਿਛੜੀ ਹੋਈ ਆਤਮਾ ਦੀ ਸਾਂਤੀ ਵਾਸਤੇ ਰੱਬ ਅੱਗੇ ਦੁਆ ਕਰਦੀ ਹਾਂ ਤੇ ਬਾਕੀ ਸੰਧੂ ਪ੍ਰਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ🙏

  Reply
 10. Kabira jab hum aye jagat mai …jag hsse hum roye…..asi krni kr chle…hum hse jagg roye…

  I just wanna say that everybody in this world loves own children but rarely people like you bibi ji who love and cares others children who lost their mother in childhood. They always said to us, Mohinder kaur ne path krna sikhaya “.Thank you for being such a inspiration to them and us. Rest In Peace. Waheguru bless your family too

  Reply

Submit a Comment

Your email address will not be published. Required fields are marked *

A new era of elegance, comfort and full service convenience at one location.

About ACVC

In the past 7 years our professional team of licensed funeral directors and staff have had the privilege and honor of serving many families and individuals in their greatest time of need.
 
Our newest location, Ajax Crematorium & Visitation Centre, provides a complete range of funeral, cremation, and memorial services –with notable distinctions. We are pleased to be able to offer each family customized and exclusive use of our facilities during your gathering, service, or cremation all in one convenient location. Our location is unique and is not owned by any conglomerate and our independence and pride are reflected in all of our services.